meri likhi kavita...

Sent by one of my friend. An amazing poem by Surjit Patar saab. ਮੇਰੀ ਮਾਂ ਨੂੰ ਮੇਰੀ ਲਿਖੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਚ ਲਿਖੀ ਹੋਈ ਸੀ ਓਹ ਤਾਂ ਬਸ ਏਨਾ ਸਮਝੀ ਪੁੱਤ ਦੀ ਰੂਹ ਨੂੰ ਦੁਖ ਹੈ ਕੋਈ ਪਰ ਇਸਦਾ ਦੁਖ ਮੇਰੇ ਹੁੰਦਿਆਂ ਆਇਆ ਕਿਥੋਂ ? ਨੀਝ ਲਾ ਕੇ ਦੇਖੀ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ ਕੁਖੋਂ ਜਾਏ ਮਾਂ ਨੂੰ ਛੱਡ ਕੇ ਦੁਖ ਕਾਗਤਾਂ ਨੂੰ ਦਸਦੇ ਨੇ ...

February 21, 2010 at 12:46 PM · 2 min · 400 words · Amardeep Sidhu

asin mangde haan khairan subah shaam...

bahut lamme arse ton main kuch b post nahi kita. aj youtube te search kardian kardian ik video milia Indo-Pak games te Surjit Patar saab da kalaam. vekh ke rooh khush ho gai. sochia eh video jaroor post kita jaave. Punjabi kavita de husan di ik behtreen wanngi. jihde lokan nu sharam aaundi hai eh kehnde hoye k asin Punjabi haan, eh video jaroor vekho shayad kuch asar ho sake. Surjit Patar saab…sada maan… ...

November 22, 2008 at 11:48 AM · 1 min · 193 words · Amardeep Sidhu