jimmewaar kaun ?

aj sanu lod pai rahi hai punjabi baare lokan nu jagrook karan di…main soch riha c k eh sara kuch ik din wich te nahi ho gia…je aj punjabi di eh halat hai tan eh hoya te ahista ahista hona….har cheez waang….aj kal main delhi ch reh riha haan te aksar dekhda k jihdi purani peedi (generation) hai oh tan punjabi boldi hai…par uhna ne apne bachian nu punjabi bolni nahi sikhai te uhna naal gal b punjabi ch nahi karde….so uhna de ghar di language hun hindi ban chukki hai and ik hor peedi te uhna nu punjabi baare kuch pata hi nahi hona…delhi ch paida te wadde hoye bahut ghat lokan nu main punjabi bolde nai dekhia hai te oh cheez b agli peedi te ja ke bilkul khatam ho jani a… ...

June 14, 2008 at 8:22 PM · 5 min · 931 words · Amardeep Sidhu

pade likhe punjabi nahi bolde....

spokesman akhabar wicho hi agla article… Comments Comment by ਕਮਲ ਕੰਗ on 2008-04-20 23:34:45 +0530 ਤੁਹਾਡਾ ਬਲੌਗ ਵਾਕਿਆ ਹੀ ਪੰਜਾਬੀਅਤ ਦੀ ਗੱਲ ਕਰਦਾ ਹੈ, ਪਰ ਕਰਦਾ ਅੰਗਰੇਜ਼ੀ ਦੀਆਂ ‘ਬਸਾਖੀਆਂ’ ਦੇ ਸਹਾਰੇ ਨਾਲ ਹੀ ਹੈ, ਇਸ ਦਾ ਕੀ ਕਾਰਨ ਹੈ? ਬਲੌਗ ਦੀ ਭੂਮਿਕਾ ‘ਚੋਂ ਪਤਾ ਨਹੀਂ ਲੱਗਾ। ਜਿਹੜੇ ਲੋਕ ਪੰਜਾਬੀ ਹੀ ਨਹੀਂ ਬੋਲ/ਪੜ੍ਹ ਸਕਦੇ, ਉਹਨਾਂ ਨੂੰ ਪੰਜਾਬੀ ਨਾਲ ਕਿਵੇਂ ਮੋਹ ਹੋ ਸਕਦਾ ਹੈ? ਉਹ ਕਿਵੇਂ ਜੁੜ ਸਕਦੇ ਹਨ ਪੰਜਾਬੀ ਨਾਲ? ਪੰਜਾਬੀ ਨੂੰ ਬਚਾਉਣਾ ਇਕ/ਕੱਲੇਕਾਰੇ ਮਨੁੱਖ ਦਾ ਕੰਮ ਨਹੀਂ ਹੈ। ਸਾਰਾ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਢਾਂਚਾ ਇਸ ਵਿੱਚ ਕਾਰਾਗਾਰ ਸਾਬਤ ਹੋ ਸਕਦਾ ਹੈ ਜੇ ਉਹ ਦਿਲੋਂ ਇਸ ਤਰ੍ਹਾਂ ਕਰਨਾ ਚਾਹੇ/ਦਿਲੋਂ ਇਮਾਨਦਾਰ ਅਤੇ ਪੰਜਾਬੀ ਪ੍ਰਤੀ ਨਿਰਮੋਹਾ ਨਾ ਹੋਵੇ। ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਮਾਂ ਬੋਲੀ ਦੀ ਗੱਲ ਕਰਨ ਲਈ ਵੀ ਸਾਨੂੰ ਹੋਰ ਭਾਸ਼ਾ ਦੀ ਗੋਦ’ਚ ਬੈਠ ਕੇ ਗੱਲ ਕਰਨੀ ਪੈਂਦੀ ਹੈ? ਅੰਗਰੇਜ਼ੀ ਪੜ੍ਹਨ ਵਾਲੇ ਪੰਜਾਬੀ ਵਿੱਚ ਪੋਸਟ ਕੀਤੇ ਹੋਏ ਲੇਖਾਂ ਦਾ ਕੀ ਕਰਨਗੇ? ਸਰਸਰੀ ਜਿਹੀ ਨਿਗ੍ਹਾ ਮਾਰ ਕੇ,ਹੋ ਸਕਦਾ ਹੈ ਮਾੜਾ ਜਿਹਾ ਓਪਰਾ ਜਿਹਾ ਇਕ ਹੌਕਾ ਵੀ ਭਰਨ ਪਰ ਪੰਜਾਬੀ ਜਿਨ੍ਹਾਂ ਦੀ ਬੋਲੀ ਹੀ ਨਹੀਂ ਉਹ ਕਿਵੇਂ ਬਚਾਉਣਗੇ ਸਾਡੀ ਬੋਲੀ ਨੂੰ ਮਰਨੇ ਤੋਂ? ਗੁੱਸਾ ਨਾ ਕਰਿਓ ਪੰਜਾਬੀ ਦੀ ਹਮਾਇਤ ਕਰਨ ਵਾਲਿਓ ਮੇਰੇ ਭਰਾਵੋ, ਇਹ ਗੱਲ ਹੈਰਾਨ ਕਰਨ ਵਾਲੀ ਹੈ ਅਤੇ ਮੇਰੀ ਸਮਝ ਤੋਂ ਬਾਹਰ ਹੈ। ...

April 20, 2008 at 9:40 AM · 3 min · 514 words · Amardeep Sidhu

Language for language ?

A friend of mine raised a concern that when you are promoting Punjabi language and culture why the language used is English ? It should also be Punjabi. Well I fully agree to the fact. If we are promoting Punjabi, the very first thing is that the language used for that promotion campaign has to be Punjabi. No second thought here. Now another thing that bugs me a bit is that some percentage of Punjabi people (pretty good portion, I guess) cannot read Gurmukhi (That is why I am writing this post in English). So if we write in Gurmukhi aren’t we missing them as a target of our message ? They won’t be interested in trying to read this. ...

March 29, 2008 at 8:49 AM · 8 min · 1508 words · Amardeep Sidhu