Khund Charcha – 4

mundio bhala ki raula jangeer di kudi da… chacha oh rishta jihda hoya c uhde ch kuch kharabi hogi… naale aahde c munda bahar a bai… haan chacha hai te bahar e c…par kudi ne haje jana c…ehna ton paise lai le 4 lakh rupeeya bahar lai k jaan da… hun mudke mere sale da thou pata ni koi… te wichola ni wich paya ehna ne… oh taya oh te aap aahde mooh lukonda firda hun…wichli gal uhnu b pata honi…hun talda firda oh… ...

January 19, 2010 at 7:48 PM · 2 min · 326 words · Amardeep Sidhu

Khund Charcha - 3

ਓ ਆ ਵੀ ਪਾੜਤੀਆ ਕੀ ਕਹਿੰਦਾ ਤੇਰਾ ਅਕਬਾਰ ? ਕੁਛ ਨੀ ਚਾਚਾ ਬਸ ਸਾਰੇ ਲੜੀ ਮਰੀ ਜਾਂਦੇ ਆ… ਕੌਣ ਬਣੂ ਭਲਾਂ ਪਰਧਾਨ ਮੰਤਰੀ ? ਕੁਛ ਨੀ ਕਹਿ ਸਕਦੇ ਪਈ ਜਾਂਦੀਆਂ ਨੇ ਹਾਲੇ ਤਾਂ ਵੋਟਾਂ… ਐਤਕੀ ਆਪਣੇ ਬਠਿੰਡੇ ਬੜਾ ਰੌਲਾ ਬਈ…ਕੈਪਟਨ ਦੇ ਮੁੰਡੇ ਤੇ ਛੋਟੇ ਬਾਦਲ ਦੀ ਵਹੁਟੀ ਦਾ… ਹਾਂ ਬਾਈ ਜ਼ੋਰ ਲਗਿਆ ਪਿਆ ਪੂਰਾ ਦੋਨੇ ਧਿਰਾਂ ਦਾ… ਬਾਈ ਜਿਹੜਾ ਮਰਜ਼ੀ ਬਣ ਜੇ ਜੱਟ ਦਾ ਭਲਾ ਨੀ ਹੁੰਦਾ…ਜੱਟ ਸਾਲਾ ਹਾੜੀ ਵੇਲੇ ਬੀ ਮਰਦਾ ਤੇ ਸੌਣੀ ਵੇਲੇ ਬੀ… ...

April 30, 2009 at 10:06 PM · 2 min · 247 words · Amardeep Sidhu

Khund Charcha - 2

eh main PunjabiPortal.com te magazine Kuknas lai likhi c…hu-buhu ethe post kar riha ਕਿਮੇ ਤਾਇਆ ਤਕੜਾ…ਲੱਗੀ ਕੋਈ ਖਬਰ ਬਾਈ ਦੀ ? ਹਾਂ ਭਾਈ ਬਸ ਤੁਰਿਆ ਫਿਰਦਾ..ਹਾਂ ਫੂਨ ਆਇਆ ਸੀ ਪਰਸੋਂ ਰਾਹ ਚ ਕਿਤੇ ਫਸੇ ਹੋਏ…ਆਹ ਜਿਉਂਦਾ ਰਹੇ ਆਪਣਾ ਰਾਮੂੰਆਲੀਆ…ਬਚਾ ਲੇ ਜਞਾਕ…ਛੋਟੇ ਨੇ ਸੁਨਿਆ ਸੀ ਫੂਨ…ਦਸਦੇ ਆ ਕਿਤੇ ਕੋਲੇ ਆਲੇ ਟਰੱਕ ਚ ਬਿਠਾ ਕੇ ਲੈ ਕੇ ਚੱਲੇ ਸੀ ਬਾਡਰ ਟਪਾਉਣ…ਉਥੇ ਫੌਜ ਆਲਿਆਂ ਨੇ ਫੜ ਲਏ…ਕਿਸੇ ਨਾਲ ਗਏ ਮੁੰਡੇ ਦੇ ਘਰ ਦਿਆਂ ਦਾ ਹਥ ਸੀ ਤਕੜਾ ਤੇ ਆਹ ਬੱਚੇ ਜਿਉਣ ਰਾਮੂੰਆਲੀਆ ਦੇ ...

February 13, 2009 at 8:06 PM · 3 min · 475 words · Amardeep Sidhu

khund charcha - 1

3-4 saal pehla Ajit akhbar ch ik column shapda c laabh singh sandhu horan da…khund charcha…uhde ch gallan hundian c aj kal de halaat dian…hun kade oh paran nu ni milia…ik shoti ji koshish kuch use taran da likhan di…umeed hai k tusi pasand karoge… oh bai bante kive shahron aya lagda ? aaho bai mada ja aartiye naal kam c…te naale oh televeesan aali shatri ji da puch k aauna c…nyane badi jaan khande kehnde sab de shatri laggi a…asin b launi… ...

January 13, 2009 at 10:16 PM · 3 min · 547 words · Amardeep Sidhu