lekhak nalo aashiq changa

Comments Comment by balwinder singh on 2010-06-06 21:10:43 +0530 sidhu veer bahut changa uprala kita tusi—-dhan dhan kra diti—–sach manio Comment by nonu bhaton on 2010-06-06 21:33:53 +0530 Bahut sohna kam kita sidhu bhaji……………. …………………………………………….keep it up Comment by Sidhu on 2010-06-17 21:25:19 +0530 Thanks bai ji 🙂 Comment by Sidhu on 2010-06-17 21:25:33 +0530 meharbaani ji bahut bahut… Comment by gurvinder singh on 2011-09-01 00:46:19 +0530 sidhu veer bahut wdiya akm kita 22 ……..malik saab di kalm .dill de andr ghr kr jandi hai veer ,,,,,,,,,,,,,thnx 22 ...

April 20, 2008 at 7:05 PM · 1 min · 138 words · Amardeep Sidhu

ki dassan puchan wale nu ?

Comments Comment by Ballu on 2010-06-07 15:03:15 +0530 Vah oye sidhuan de mundia–

April 20, 2008 at 6:53 PM · 1 min · 13 words · Amardeep Sidhu

haal mere muklaave da

April 20, 2008 at 6:48 PM · 0 min · 0 words · Amardeep Sidhu

pade likhe punjabi nahi bolde....

spokesman akhabar wicho hi agla article… Comments Comment by ਕਮਲ ਕੰਗ on 2008-04-20 23:34:45 +0530 ਤੁਹਾਡਾ ਬਲੌਗ ਵਾਕਿਆ ਹੀ ਪੰਜਾਬੀਅਤ ਦੀ ਗੱਲ ਕਰਦਾ ਹੈ, ਪਰ ਕਰਦਾ ਅੰਗਰੇਜ਼ੀ ਦੀਆਂ ‘ਬਸਾਖੀਆਂ’ ਦੇ ਸਹਾਰੇ ਨਾਲ ਹੀ ਹੈ, ਇਸ ਦਾ ਕੀ ਕਾਰਨ ਹੈ? ਬਲੌਗ ਦੀ ਭੂਮਿਕਾ ‘ਚੋਂ ਪਤਾ ਨਹੀਂ ਲੱਗਾ। ਜਿਹੜੇ ਲੋਕ ਪੰਜਾਬੀ ਹੀ ਨਹੀਂ ਬੋਲ/ਪੜ੍ਹ ਸਕਦੇ, ਉਹਨਾਂ ਨੂੰ ਪੰਜਾਬੀ ਨਾਲ ਕਿਵੇਂ ਮੋਹ ਹੋ ਸਕਦਾ ਹੈ? ਉਹ ਕਿਵੇਂ ਜੁੜ ਸਕਦੇ ਹਨ ਪੰਜਾਬੀ ਨਾਲ? ਪੰਜਾਬੀ ਨੂੰ ਬਚਾਉਣਾ ਇਕ/ਕੱਲੇਕਾਰੇ ਮਨੁੱਖ ਦਾ ਕੰਮ ਨਹੀਂ ਹੈ। ਸਾਰਾ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਢਾਂਚਾ ਇਸ ਵਿੱਚ ਕਾਰਾਗਾਰ ਸਾਬਤ ਹੋ ਸਕਦਾ ਹੈ ਜੇ ਉਹ ਦਿਲੋਂ ਇਸ ਤਰ੍ਹਾਂ ਕਰਨਾ ਚਾਹੇ/ਦਿਲੋਂ ਇਮਾਨਦਾਰ ਅਤੇ ਪੰਜਾਬੀ ਪ੍ਰਤੀ ਨਿਰਮੋਹਾ ਨਾ ਹੋਵੇ। ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਮਾਂ ਬੋਲੀ ਦੀ ਗੱਲ ਕਰਨ ਲਈ ਵੀ ਸਾਨੂੰ ਹੋਰ ਭਾਸ਼ਾ ਦੀ ਗੋਦ’ਚ ਬੈਠ ਕੇ ਗੱਲ ਕਰਨੀ ਪੈਂਦੀ ਹੈ? ਅੰਗਰੇਜ਼ੀ ਪੜ੍ਹਨ ਵਾਲੇ ਪੰਜਾਬੀ ਵਿੱਚ ਪੋਸਟ ਕੀਤੇ ਹੋਏ ਲੇਖਾਂ ਦਾ ਕੀ ਕਰਨਗੇ? ਸਰਸਰੀ ਜਿਹੀ ਨਿਗ੍ਹਾ ਮਾਰ ਕੇ,ਹੋ ਸਕਦਾ ਹੈ ਮਾੜਾ ਜਿਹਾ ਓਪਰਾ ਜਿਹਾ ਇਕ ਹੌਕਾ ਵੀ ਭਰਨ ਪਰ ਪੰਜਾਬੀ ਜਿਨ੍ਹਾਂ ਦੀ ਬੋਲੀ ਹੀ ਨਹੀਂ ਉਹ ਕਿਵੇਂ ਬਚਾਉਣਗੇ ਸਾਡੀ ਬੋਲੀ ਨੂੰ ਮਰਨੇ ਤੋਂ? ਗੁੱਸਾ ਨਾ ਕਰਿਓ ਪੰਜਾਬੀ ਦੀ ਹਮਾਇਤ ਕਰਨ ਵਾਲਿਓ ਮੇਰੇ ਭਰਾਵੋ, ਇਹ ਗੱਲ ਹੈਰਾਨ ਕਰਨ ਵਾਲੀ ਹੈ ਅਤੇ ਮੇਰੀ ਸਮਝ ਤੋਂ ਬਾਹਰ ਹੈ। ...

April 20, 2008 at 9:40 AM · 3 min · 514 words · Amardeep Sidhu

Punjabi sabhiachaar banam TV channels...

main aj da spokesman pad riha c te uhde ch 2 article pade…punjabi sabhiachaar baare….bahut hi sohne likhe hoye…bhave paran nu bade kaure laggan par sach….so oh dono article main ethe post kar riha haan…. Comments Comment by harmeet sidhu on 2008-04-20 21:14:24 +0530 yaar gurdas maan wale forum te.. main ikk forum shuru keeta hai.. kyu na aapa ikk jagah te ekathe hoyie.. ? nai taan pher panj-aab wale group wala haal ho jaana? tell me or i should come here and close that forum named lets save punjabi? harman told me so i started.. so there is way to link both? ...

April 20, 2008 at 9:37 AM · 1 min · 124 words · Amardeep Sidhu

Our day out...

Well, it does somewhat look like Baby’s day out ;) Me, my friend Rajesh and his wife planned to go to see Lodhi Garden (in Delhi) and then have dinner at Lodhi Garden restaurant. We had only one bike so decided to take an auto and left for Lodhi Garden. Very first moment the adventure started. He took us from some stupid route and we didn’t get a bit of an idea where we were going ? Finally he reached near about but had to ask again. So after asking 2-3 people we were at the gate of Lodhi Garden restaurant. ...

April 19, 2008 at 11:29 PM · 4 min · 776 words · Amardeep Sidhu

kadi saleeb te kadi birkh...

kadi saleeb,te kadi birkh,te kadi dariya tu meri soch ch kis kis na shai da roop lia jado mein birakh san us pal tan ban saki na tu jado chirag main bania bani tu tej hawa tere te mere vichale nadi c raule di main apne geetan da pull bana nai sakia utha hi sakia, na tu dil mere diyan partan uhna de heth c tera hi naa likhia pia… ...

April 11, 2008 at 8:21 AM · 1 min · 70 words · Amardeep Sidhu

maan boli ton munkar hon wale

Comments Comment by ਰਣਜੀਤ ਸਿੰਘ on 2009-09-28 09:28:00 +0530 ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ , ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ , ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ , ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ, ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ; ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ , ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ , ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ , ...

April 5, 2008 at 9:17 AM · 2 min · 386 words · Amardeep Sidhu

na hi enne hanjhu san...na san enne haase

April 5, 2008 at 9:00 AM · 0 min · 0 words · Amardeep Sidhu

ja ni rotiye khotiye ki kita !

Comments Comment by nonu bhaton on 2010-06-06 21:36:30 +0530 Bahut bahut bahut changa kam kita tusi bhaji …keep it up

April 5, 2008 at 8:52 AM · 1 min · 20 words · Amardeep Sidhu